ਉਹਨਾਂ ਦਾ ਖ਼ਿਆਲ ਸੀ ਕਿ ਜਿਸ ਸਕੂਲ ਦਾ ਹੈੱਡਮਾਸਟਰ ਸੈਕੰਡ ਮਾਸਟਰ ਦੀ ਇੱਜ਼ਤ ਰੱਖਦਾ ਹੈ, ਜਿਸ ਦਫ਼ਤਰ ਦਾ ਮਾਲਕ ਆਪਣੇ ਮੈਨੇਜਰ ਦਾ ਮਾਣ ਰੱਖਦਾ ਹੈ, ਜਿਸ ਕਮੇਟੀ ਦਾ ਪਰਧਾਨ ਮੀਤ-ਪਰਧਾਨ ਦਾ ਭਰਮ ਭਾ ਬਣਾਈ ਰੱਖਦਾ ਹੈ, ਜਿਸ ਦੇਸ਼ ਦਾ ਰਾਜਾ ਆਪਣੇ ਵਜ਼ੀਰ ਦਾ ਸਤਿਕਾਰ ਕਰਦਾ ਹੈ, ਉੱਥੇ ਕੋਈ ਗੜ-ਬੜ ਕਦੇ ਹੋ ਹੀ ਨਹੀਂ ਸਕਦੀ।
ਸ਼ੇਅਰ ਕਰੋ