ਭਰੀਆਂ ਅੱਖਾਂ

- (ਅੱਥਰੂਆਂ ਵਾਲੀਆਂ ਅੱਖਾਂ)

ਦੁਨੀਆਂ ਹੱਸਣ ਜਾਣਦੀ ਹੈ, ਹਸਾਣ ਨਹੀਂ । ਲੋਕੀ ਮੇਰੀ ਪੜ੍ਹਾਈ ਦੇ ਖਪਤ ਨੂੰ ਸ਼ੁਦਾ ਸਮਝਦੇ ਸਨ, ਫਿਰ ਮੇਰੀਆਂ ਭਰੀਆਂ ਅੱਖਾਂ ਕਿਸ ਪੂੰਝਣੀਆਂ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ