ਭਰਤੀ ਭਰਨੀ

- (ਕਿਸੇ ਚੀਜ਼ ਨੂੰ ਬਾਹਰੋਂ ਸਾਫ ਸੁਥਰੀ ਬਣਾ ਕੇ ਵਿਚ ਖੋਟਾ ਮਾਲ ਭਰ ਦੇਣਾ)

ਇਸ ਕਾਰਖ਼ਾਨੇ ਤੇ ਸਾਨੂੰ ਵਿਸ਼ਵਾਸ਼ ਨਹੀਂ ਰਿਹਾ; ਪੇਟੀ ਦੇ ਉਪਰ ਉਪਰ ਮਾਲ ਚੰਗਾ ਹੁੰਦਾ ਹੈ ਪਰ ਥੱਲੇ ਤੇ ਭਰਤੀ ਹੀ ਭਰੀ ਹੁੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ