ਭਰਿਆ ਪੀਤਾ ਜਾਣਾ

- (ਗੁੱਸੇ ਵਿੱਚ ਹੋਣਾ)

ਰੁਪਿਆ ਸਾਰਾ ਸ਼ਾਹ ਨੇ ਲੈ ਲਿਆ, ਰਸੀਦ ਉਸ ਨੂੰ ਮਿਲ ਗਈ। ਨਵਾਬ ਖਾਨ ਵਿਚਾਰਾ ਕਾਗਜ਼ ਦਾ ਪਰਜ਼ਾ ਹੱਥ ਫੜ ਕੇ ਭਰਿਆ ਪੀਤਾ ਬਾਹਰ ਨਿਕਲ ਆਇਆ ਤੇ ਫਿੱਸ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ