ਭਸਰ ਭਸਰ ਖਾਣਾ

- (ਲਾਲਚ ਵੱਸ ਹੋ ਕੇ ਛੇਤੀ ਛੇਤੀ ਹਾਬੜਿਆਂ ਵਾਂਗ ਖਾਣਾ)

ਮੇਜ਼ ਤੇ ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਪਈਆਂ ਸਨ; ਉਸ ਨੇ ਬੈਠਦਿਆਂ ਹੀ ਭਸਰ ਭਸਰ ਖਾਣਾ ਅਰੰਭ ਦਿੱਤਾ ਤੇ ਬਾਕੀ ਮਹਿਮਾਨ ਉਸ ਦੇ ਮੂੰਹ ਵੱਲ ਵੇਖਣ ਲੱਗ ਪਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ