ਭਸਮਾ ਭੂਤ ਕਰ ਦੇਣਾ

- (ਮਲੀਆ ਮੇਟ ਕਰ ਦੇਣਾ, ਉੱਕਾ ਹੀ ਮੁਕਾ ਦੇਣਾ)

ਜਿਸ ਦਿਨ ਉਸ ਨੇ ਮਾਸੂਸ ਕੀਤਾ ਕਿ ਉਰਵਸ਼ੀ ਦੇ ਧਿਆਨ ਨੂੰ ਕੋਈ ਖਿੱਚ ਰਿਹਾ ਹੈ, ਉਸ ਦੇ ਸਾਹਮਣੇ ਇੱਕ ਨਵਾਂ ਖਤਰਾ ਉਪਸਥਿਤ ਹੋ ਗਿਆ-ਇਹ ਧੂੰਆਂ ਪਤਾ ਨਹੀਂ ਕਿਸ ਵੇਲੇ ਭਾਂਬੜ ਦੀ ਸ਼ਕਲ ਵਿੱਚ ਥਦਲ ਕੇ ਉਸ ਦੀਆਂ ਸਾਰੀਆਂ ਰੀਝਾਂ ਨੂੰ ਭਸਮਾ ਭੂਤ ਕਰ ਦੇਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ