ਭੱਠ ਝੋਕਣਾ

- (ਫ਼ਜ਼ੂਲ ਕੰਮ ਕਰਨਾ)

ਛਿੰਦੇ ਨੇ ਸਾਰੀ ਉਮਰ ਭੱਠ ਝੋਕਦਿਆਂ ਗੁਜ਼ਾਰ ਦਿੱਤੀ, ਇਸੇ ਕਰਕੇ ਤਾਂ ਉਸ ਦੇ ਪੱਲੇ ਪੈਸਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ