ਭਵਾਂ ਚਾੜ੍ਹਨਾ

- (ਮੱਥੇ ਤੇ ਤਿਉੜੀਆਂ ਪਾਣਾ)

ਮੇਰੀ ਇਤਨੀ ਗੱਲ ਨੂੰ ਉਸ ਨੇ ਨਿਰਾਦਰ ਸਮਝਿਆ, ਅਤੇ ਉਸ ਦੀਆਂ ਭਵਾਂ ਚੜ੍ਹ ਗਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ