ਭੇਡਾਂ ਦੇ ਸਿੰਗ ਜੰਮਣੇ

- (ਜਦੋਂ ਮਾੜੇ ਮਾੜੇ ਆਦਮੀ ਬਹੁਤੀਆਂ ਗੱਲਾਂ ਕਰਨ ਲੱਗ ਪੈਣ)

ਉਸ ਦੇ ਮੂੰਹ ਵਿੱਚ ਜ਼ਬਾਨ ਨਹੀਂ ਸੀ ਹੁੰਦੀ। ਪਰ ਹੁਣ ਉਹ ਸੰਭਲਿਆਂ ਸੰਭਾਲਿਆ ਨਹੀਂ ਜਾਂਦਾ । ਭੰਡਾਂ ਦੇ ਵੀ ਸਿੰਗ ਜੰਮ ਪਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ