ਭੀੜ ਬਣਨੀ

- (ਮੁਸੀਬਤ ਆ ਜਾਣੀ)

ਸ਼ਾਮੂ ਸ਼ਾਹ ! ਐਡਾ ਕ੍ਰੋਧ ਵਿੱਚ ਕਿਉਂ ਆ ਗਿਆ ਏਂ ? ਵੇਖ ਤਾਂ ਸਹੀ ਅਨੰਤ ਰਾਮ ਉੱਤੇ ਅੱਗੇ ਥੋੜੀ ਭੀੜ ਬਣੀ ਹੋਈ ਏ, ਜੋ ਤੂੰ ਵੀ ਹੱਥ ਧੋ ਕੇ ਪਿੱਛੇ ਪੈ ਗਿਆ ਏਂ ? ਕੁਝ ਤਰਸ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ