ਭੇਟ ਚੜ੍ਹਾ ਦੇਣਾ

- (ਕੁਰਬਾਨ ਕਰ ਦੇਣਾ, ਵਾਰ ਦੇਣਾ)

ਮੈਂ ਪਿੰਡਾਂ ਕਸਬਿਆਂ ਵਿੱਚ ਫਿਰਦੀ, ਦੁਖੀਆਂ ਦਰਦ ਵੰਡਾਂਦੀ, ਬੀਮਾਰੀ ਦਾ ਦੁਆ ਦਾਰੂ ਕਰਦੀ, ਡਿੱਗਦਿਆਂ ਨੂੰ ਸੰਭਾਲਦੀ ਤੇ ਮੈਂ ਆਜ਼ਾਦੀ ਦੀ ਜੰਗ ਵੇਲੇ ਆਪਣੇ ਲਹੂ ਦਾ ਛੇਕੜਲਾ ਤੁਬਕਾ ਵੀ ਭੇਟ ਚੜ੍ਹਾ ਦੇਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ