ਭਿੱਜੀ ਬਿੱਲੀ ਬਣ ਕੇ ਬਹਿ ਜਾਣਾ

- ਚੁੱਪ ਕਰ ਕੇ ਬਹਿ ਜਾਣਾ

ਜਦੋਂ ਮੈਂ ਪੰਚਾਇਤ.ਵਿੱਚ ਬਹੁਤਾ ਬੋਲਣ ਵਾਲੇ ਕਰਮ ਦੀਆਂ ਕਰਤੂਤਾਂ ਨੂੰ ਨੰਗਿਆਂ ਕੀਤਾ, ਤਾਂ ਉਹ ਭਿੱਜੀ ਬਿੱਲੀ ਬਣ ਕੇ ਬਹਿ ਗਿਆ ।

ਸ਼ੇਅਰ ਕਰੋ