ਭੋਂ ਦੇ ਭਾੜੇ ਜਾਣਾ

- (ਕਿਸੇ ਚੀਜ਼ ਦਾ ਵਿਅਰਥ ਚਲੇ ਜਾਣਾ)

ਇਹੋ ਜਹੇ ਸ਼ੋਸ਼ਿਆਂ ਵਿਚ ਬਹੁਤਾ ਅਗੇਜੂ ਹੋ ਕੇ ਜਲੂਸਾਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ । ਵੇਖੀਂ, ਕਿਤੇ ਲੀਡਰੀ ਦੀ ਭੁੱਖ ਵਿਚ ਭੋਂ ਦੇ ਭਾੜੇ ਨਾ ਮਾਰਿਆ ਜਾਈਂ। ਪਰਾਏ ਪੁੱਤਰ ਡਾਂਗ ਚਲਾਣ ਜਾਂ ਗੋਲੀ ਚਲਾਣ ਵਿਚ ਲਿਹਾਜ਼ ਨਹੀਂ ਕਰਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ