ਭੂਏ ਚੜ੍ਹਨਾ

- (ਸ਼ੇਖੀ ਚੜ੍ਹਨੀ, ਵਧੀਕੀ ਕਰਦੇ ਜਾਣਾ)

ਚੁੱਪ ਨੀ ਚੁੱਪ ! ਭਰਾ ਨੂੰ ਵੇਖ ਕੇ ਭੂਏ ਨਾ ਚੜ੍ਹਦੀ ਜਾਹ ਬਹੁਤੀ, ਜ਼ਬਾਨ ਚਲਦੀ ਏ ਕੈਂਚੀ ਵਾਂਗ। ਕੁਝ ਸ਼ਰਮ ਕਰ, ਹਯਾ ਕਰ; ਥਾਨੋਂ ਈ ਨਾਂ ਲੋਈ ਲਾਹ ਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ