ਭੂੰਡਾਂ ਦੀ ਖੱਖਰ ਨੂੰ ਛੇੜਨਾ

- ਭੈੜੇ ਬੰਦੇ ਨਾਲ ਮੱਥਾ ਲਾ ਬੈਠਣਾ

ਪਰਮਿੰਦਰ ਦੀ ਕੁਲਵਿੰਦਰ ਨਾਲ ਲੜਾਈ ਹੁੰਦੀ ਦੇਖ ਕੇ ਮੈਂ ਕਿਹਾ, 'ਇਸ ਨੇ ਕਿੱਥੇ ਭੂੰਡਾਂ ਦੀ ਖੱਖਰ ਨੂੰ ਛੇੜ ਲਿਆ ਹੈ ।ਕੁਲਵਿੰਦਰ ਤਾਂ ਲੜਨ ਲਈ ਝੱਟ ਤਿਆਰ ਹੋ ਜਾਂਦੀ ਹੈ

ਸ਼ੇਅਰ ਕਰੋ