ਭੂਤ ਕੱਢਣਾ

- (ਕਿਸੇ ਮੰਤਰ ਟੂਣੇ ਦੁਆਰਾ ਭੂਤ ਦਾ ਦਬਾਉ ਲਾਹੁਣਾ)

ਸਾਡੀ ਨੂੰਹ ਨੂੰ ਪਕੜ ਸੀ। ਕੱਲ੍ਹ ਭੂਤ ਕੱਢਣ ਵਾਲੇ ਸੰਤਾਂ ਨੂੰ ਬੁਲਾਇਆ। ਇੱਕ ਵਾਰੀ ਤੇ ਕੁੰਡਾ ਖੜਕਾ ਨਿਕਲ ਗਿਆ ਹੈ। ਫਿਰ ਦਾ ਪਤਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ