ਭੂਤ ਉੱਤਰ ਜਾਣਾ

- (ਜੋਸ਼ ਮੱਠਾ ਪੈ ਜਾਣਾ)

ਉਸ ਦਾ ਇਰਾਦਾ ਵਿਹਲੇ ਰਹਿ ਕੇ ਕੁਝ ਸਮੇਂ ਆਰਾਮ ਕਰਨ ਦਾ ਸੀ। ਇਮਤਿਹਾਨ ਦਾ ਭੂਤ ਹੁਣ ਉੱਤਰ ਗਿਆ ਸੀ। ਉਹ ਆਪਣੇ ਆਪ ਨੂੰ ਕੁਝ ਅਰਸੇ ਲਈ ਆਜ਼ਾਦ ਰੱਖਣਾਂ ਚਾਹੁੰਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ