ਭੂਤਾਂ ਦੇ ਸੱਤੂ ਬਣ ਜਾਣਾ

- (ਉੱਡ ਪੁਡ ਜਾਣਾ, ਹੱਥੋਂ ਹੱਥ ਮੁੱਕ ਜਾਣਾ)

ਹਜ਼ਾਰ ਰੁਪਏ ਦੀ ਪ੍ਰਾਪਤੀ ਵਾਲੀ ਗੱਲ ਸੁਣ ਕੇ ਸ਼ਿਆਮਾਂ ਦੇ ਦਿਲ ਨੂੰ ਖੁਸ਼ੀ ਹੋਈ ਜ਼ਰੂਰ, ਪਰ ਕਿੱਥੇ ਸੀ ਉਹ ਰੁਪਿਆ ? ਉਹ ਤਾਂ ਆਉਂਦਿਆਂ ਸਾਰ ਹੀ ਭੂਤਾਂ ਦੇ ਸੱਤੂ ਬਣ ਗਿਆ ਸੀ । ਤੇ ਫਿਰ ਵੀ ਕਰਜ਼ ਦਾ ਦੋ ਤਿਹਾਈ ਹਿੱਸਾ ਅਜੇ ਸਿਰ ਤੇ ਖੜਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ