ਭੂਤਨਾ ਕੁੱਦ ਖੜੋਣਾ

- (ਬੜੇ ਕ੍ਰੋਧ ਵਿੱਚ ਆ ਜਾਣਾ)

ਉਹ ਚੰਗਾ ਭਲਾ ਸਾਰੀ ਗੱਲ ਮੰਨ ਗਿਆ ਸੀ। ਅੱਜ ਪਤਾ ਨਹੀਂ ਉਸ ਅੰਦਰ ਕੀ ਭੂਤਨਾ ਕੁੱਦ ਖੜੋਤਾ ਹੈ । ਮੇਰੀ ਜਾਚੇ ਤੇ ਇਹ ਰਾਮ ਸਿੰਘ ਨੇ ਪੱਟੀ ਪੜ੍ਹਾਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ