ਭੁੱਬਾਂ ਨਿਕਲ ਜਾਣੀਆਂ

- (ਡਾਡਾਂ ਮਾਰ ਕੇ ਰੋ ਪੈਣਾ)

ਅਖੀਰ ਜਦ ਇੱਥੇ ਆ ਕੇ ਤੁਹਾਨੂੰ ਡਿੱਠਾ ਤਾਂ ਮੇਰੀਆਂ ਭੁੱਬਾਂ ਨਿਕਲ ਗਈਆਂ। ਇਸ ਆਖਰਾਂ ਦੀ ਠੰਢ ਤੇ ਮੀਂਹ ਝੱਖੜ ਵਿੱਚ ਤੁਹਾਨੂੰ ਤੰਬੂਓਂ ਬਾਹਰ ਬੇਹੋਸ਼ ਪਏ ਵੇਖਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ