ਭੁਚਾਲ ਲੈ ਆਉਣਾ

- (ਹੇਠਲੀ ਉੱਤੇ ਕਰ ਦੇਣੀ, ਬੜੀ ਘਬਰਾਹਟ ਪਾ ਦੇਣੀ)

ਉਸ ਦੇ ਖਿਆਲ ਵਿੱਚ ਜੋ ਕੁਝ ਆਇਆ-ਉਸ ਦੀਆਂ ਅੱਖਾਂ ਅੱਗੋਂ ਜੇਹੜਾ ਕਲਪਤ ਦ੍ਰਿਸ਼ ਲੰਘਿਆ, ਉਸਨੇ ਜਗਤ ਸਿੰਘ ਦੇ ਦਿਮਾਗ਼ ਵਿੱਚ ਭੁਚਾਲ ਜਿਹਾ ਲੈ ਆਂਦਾ। ਉਸ ਨੂੰ ਛੱਤ ਆਪਣੇ ਸਿਰ ਤੇ ਡਿੱਗਦੀ ਮਲੂਮ ਹੋਣ ਲੱਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ