ਭੁੱਜੇ ਦਾਣੇ ਉੱਗਣੇ

- (ਉਲਟੇ ਕੰਮ ਵੀ ਸਿੱਧੇ ਹੋ ਪੈਣੇ)

ਰੱਬ ਦੀ ਕੁਦਰਤ ਹੈ ! ਕਈਆਂ ਦੇ ਭੁੱਜੇ ਦਾਣੇ ਵੀ ਪਏ ਉੱਗਦੇ ਹਨ ਪਰ ਕਈਆਂ ਨੂੰ ਆਪਣੀ ਖੂਨ ਪਸੀਨੇ ਦੀ ਮਿਹਨਤ ਦਾ ਫਲ ਵੀ ਨਹੀਂ ਮਿਲਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ