ਭੁੱਖ ਭੁੱਖ ਕਰਨਾ

- (ਗ਼ਰੀਬੀ ਤੇ ਕਮੀਨਾਪਨ ਵਿਖਾਉਣਾ)

ਹੁਣ ਸੁੱਖ ਨਾਲ ਤੇਰੇ ਸਾਰੇ ਪੁੱਤਰ ਨੌਕਰ ਹੋ ਗਏ ਹਨ ; ਐਵੇਂ ਤੈਨੂੰ ਭੁੱਖ ਭੁੱਖ ਕਰਨ ਦੀ ਵਾਦੀ ਪਈ ਹੋਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ