ਭੁੱਖ ਗਲ ਗਲ ਆਉਣੀ

- (ਅਤਿ ਦਰਜੇ ਦੀ ਗ਼ਰੀਬੀ ਹੋਣੀ)

ਜਾਇਦਾਦ ਉਸਦੀ ਹੈ ਕੋਈ ਨਹੀਂ, ਤੇ ਐਸ ਵੇਲੇ ਉਸ ਨੂੰ ਭੁੱਖ ਗਲ ਗਲ ਆਈ ਹੋਈ ਏ, ਤੇ ਪਾਸਾ ਕੋਈ ਝੱਲਦਾ ਨਹੀਂ । ਕਰੇ ਕੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ