ਭੁੱਖ ਮਰ ਜਾਣੀ

- (ਭੁੱਖ ਲੱਗ ਕੇ ਹਟ ਜਾਣੀ)

ਉਨ੍ਹਾਂ ਨੇ ਬੜੀ ਦੇਰ ਮਗਰੋਂ ਰੋਟੀ ਖਾਣ ਲਈ ਕਿਹਾ। ਮੈਂ ਇਹ ਵੀ ਨਾਂ ਕਹਿ ਸਕਾਂ ਕਿ ਭੁੱਖ ਮਰ ਗਈ ਏ ਤੇ ਬੀਮਾਰੀ ਦਾ ਬਹਾਨਾ ਵੀ ਨਾ ਲਾ ਸਕਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ