ਭੁੱਖੀਆਂ ਅੱਖੀਆਂ ਹੋਣੀਆਂ

- (ਨਜ਼ਰ ਵਿੱਚ ਭੁੱਖ ਤੇ ਕਮੀਨਾ-ਪਨ ਹੋਣਾ)

ਹੁਣ ਤੇ ਰੱਬ ਦਾ ਦਿੱਤਾ ਉਨ੍ਹਾਂ ਦੇ ਘਰ ਸਭ ਕੁਝ ਹੈ ਪਰ ਉਸ ਦੀਆਂ ਅੱਖਾਂ ਭੁੱਖੀਆਂ ਹੀ ਹਨ। ਇੰਨੀ ਛੇਤੀ ਅੱਖਾਂ ਦੀ ਭੁੱਖ ਨਹੀਂ ਨਿਕਲ ਸਕਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ