ਭੁੰਜੇ ਲੱਥ ਜਾਣਾ

- (ਚਿੰਤਾ ਵਿੱਚ ਡੁੱਬ ਜਾਣਾ)

ਇਸ ਨਿੱਕੀ ਜਿਹੀ ਅਸਫਲਤਾ ਕਰਕੇ ਤੂੰ ਭੁੰਜੇ ਲੱਥ ਗਿਆ ਹੈਂ। ਹੋਸ਼ ਕਰ, ਸਾਰੀ ਜੁੰਮੇਵਾਰੀ ਤੇਰੇ ਉੱਤੇ ਹੈ। ਤਕੜਾ ਹੋ ਕੇ ਕੰਮ ਸ਼ੁਰੂ ਕਰ। ਰੱਬ ਸਫਲਤਾ ਦੇਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ