ਭੁੰਨੇ ਤਿੱਤਰ ਉਡਾਉਣਾ

- ਅਣਹੋਣੀ ਗੱਲ ਕਰਨਾ

ਜਦੋਂ ਕੁਲਜੀਤ ਨੇ ਆਪਣੇ ਪਿਤਾ ਅੱਗੇ ਆਪਣਾ ਦੂਜੀ ਜਾਤ ਦੇ ਮੁੰਡੇ ਨਾਲ ਵਿਆਹ ਕਰਨ ਦਾ ਫ਼ੈਸਲਾ ਰੱਖਿਆ, ਤਾਂ ਉਸ ਦੇ ਪਿਤਾ ਨੇ ਗ਼ੁੱਸੇ ਵਿੱਚ ਆ ਕੇ ਕਿਹਾ, 'ਤੂੰ ਤਾਂ ਭੁੰਨੇ ਤਿੱਤਰ ਉਡਾ ਰਹੀ ਹੈ । ਮੈਂ ਇਹ ਗੱਲ ਨਹੀਂ ਹੋਣ ਦਿਆਂਗਾ ।

ਸ਼ੇਅਰ ਕਰੋ