ਭੁੰਨੇ ਤਿੱਤਰ ਉਡਾਉਣੇ

- (ਅਨਹੋਣੀ ਗੱਲ ਕਰਨੀ)

ਤੁਹਾਡੀਆਂ ਸਕੀਮਾਂ ਸੁਣ ਕੇ ਮੈਨੂੰ ਇਉਂ ਜਾਪਦਾ ਹੈ ਜਿਵੇਂ ਤੁਸੀਂ ਭੁੰਨੇ ਤਿੱਤਰ ਉਡਾਉਣ ਦੇ ਆਹਰ ਵਿੱਚ ਲੱਗੇ ਹੋਏ ਹੋ। ਇਹ ਤੇ ਪਾਗਲਾਂ ਵਾਲੀਆਂ ਗੱਲਾਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ