ਬਿਧ ਬਨਾਉਣਾ

- (ਤਰੀਕਾ ਸੋਚਣਾ)

ਜੋ ਜੁਰਮ ਹੋਣਾ ਸੀ, ਉਹ ਤੇ ਹੋ ਗਿਆ। ਹੁਣ ਇਸ ਦੀ ਜਾਨ ਬਚਾਉਣ ਦੀ ਕੋਈ ਬਿਧ ਬਣਾਉ; ਨਹੀਂ ਤੇ ਇਹਦੀ ਸ਼ਾਮਤ ਤਾਂ ਆਈ ਸਮਝੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ