ਬਿੱਲੇ ਲਾਉਣਾ

- (ਲੁਕਾ ਲੈਣਾ, ਇਧਰ ਉਧਰ ਕਰ ਦੇਣਾ)

ਹੁਣ ਤੀਕ ਉਸ ਨੇ ਮਾਲ ਬਿੱਲੇ ਲਾ ਦਿੱਤਾ ਹੋਣਾ ਹੈ, ਹੁਣ ਤੁਹਾਨੂੰ ਸੇਰ ਭਰ ਚੀਜ਼ ਉਸ ਪਾਸੋਂ ਨਹੀਂ ਮਿਲਣੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ