ਬਿੱਲੀ ਲਈ ਛਿੱਕਾ ਟੁੱਟ ਪੈਣਾ

- (ਬਿਨਾਂ ਯਤਨ ਕੀਤੇ ਇੱਛਾ ਪੂਰੀ ਹੋਣਾ)

ਭਾਰਤ-ਪਾਕ ਲੜਾਈ ਲੱਗੀ, ਤਾਂ ਅਮਰੀਕਾ ਲਈ ਆਪਣੇ ਹਥਿਆਰ ਵੇਚਣ ਲਈ ਮੰਡੀ ਖੁੱਲ੍ਹ ਗਈ। ਇਹ ਤਾਂ ਬਿੱਲੀ ਲਈ ਛਿੱਕਾ ਟੁੱਟਣ ਵਾਲੀ ਗੱਲ ਹੋਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ