ਬਿੱਲੀ ਨਿੱਛ ਜਾਣੀ

- (ਬੇ-ਸ਼ਗਨੀ ਹੋ ਜਾਣੀ, ਰੁਕਾਵਟ ਪੈ ਜਾਣੀ)

ਤੁਸੀਂ ਚੰਗੇ ਭਲੇ ਤਿਆਰ ਸੀ ਜਾਣ ਲਈ, ਹੁਣ ਕੀ ਬਿੱਲੀ ਨਿੱਛ ਗਈ ਹੈ, ਜੋ ਇਨਕਾਰ ਕਰ ਰਹੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ