ਬਿਤਰ ਬਿਤਰ ਤੱਕਣਾ

- (ਟਿਕ ਟਿਕੀ ਬੰਨ੍ਹ ਕੇ ਵੇਖੀ ਜਾਣਾ)

ਰੋਗੀ ਵਿੱਚ ਬੋਲਣ ਦੀ ਸਮਰੱਥਾ ਨਹੀਂ ਸੀ, ਪਰ ਉਹ ਬਿਤਰ ਬਿਤਰ ਪੁਸ਼ਪਾ ਦੇ ਮੂੰਹ ਵੱਲ ਤੱਕ ਰਿਹਾ ਸੀ। ਮਾਨੋ ਅੱਖਾਂ ਨਾਲ ਹੀ ਅੱਖਾਂ ਪਾਸੋਂ ਪੁੱਛ ਰਿਹਾ ਸੀ ਕਿ ਕਿਹੜੇ ਸ੍ਵਰਗ ਦੀ ਦੇਵੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ