ਬੋਹਲ ਵਿੱਚੋਂ ਬੁਕ ਦੇਣਾ

- (ਬਹੁਤ ਸਾਰੇ ਧਨ ਮਾਲ ਵਿੱਚੋਂ ਕੁਝ ਦਾਨ ਕਰਨਾ)

ਐਸ਼ ਅਸ਼ਰਤਾਂ ਵਿਚ ਗ਼ੁਲਤਾਨ ਸਜਣ । ਚੇਤਾ ਹੋਰ ਦਾ ਭੀ ਕਦੇ ਆਇਆ ਹੈ ? ਏਸ ਬੋਹਲ ਵਿਚੋਂ ਦੱਸੀਂ, ਬੁਕ ਭਰ ਕੇ, ਪੂਰਾ ਕਿਸੇ ਦਾ ਕੀਤਾ ਸਵਾਲ ਭੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ