ਬੋਲ ਬੁਲਾਰਾ ਹੋ ਪੈਣਾ

- (ਆਪੋ ਵਿੱਚ ਖਰ੍ਹਵੀਆਂ ਗੱਲਾਂ ਕਰਨੀਆਂ)

ਵਿਚਾਰੇ ਜ਼ਹਿਰ ਦੇ ਘੁੱਟ ਵਾਂਗ ਇਸ ਦੁੱਖ ਨੂੰ ਪੀ ਗਏ, ਪਰ ਜਿਉਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਦੁਆਰਕਾ ਦਾਸ ਉਨ੍ਹਾਂ ਦੀ ਲੜਕੀ ਨੂੰ ਪੰਜਾਬ ਲੈ ਜਾ ਰਿਹਾ ਹੈ, ਉਨ੍ਹਾਂ ਦੇ ਕਲੇਜੇ ਵਿੰਨ੍ਹੇ ਗਏ। ਕਾਫ਼ੀ ਬੋਲ ਬੁਲਾਰਾ ਹੋਇਆ ਤੇ ਨਤੀਜੇ ਦੇ ਤੌਰ ਤੇ ਦੁਹਾਂ ਧਿਰਾਂ ਵਿਚ ਸਾਰੀ ਉਮਰ ਲਈ ਨਾਮਿਲਵਰਤਨ ਦਾ ਮੁੱਢ ਬੱਝ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ