ਬੋਲੀ ਲਾਹਣੀ

- (ਕਿਸੇ ਦੇ ਤਾਹਨੇ ਨੂੰ ਪੂਰਾ ਕਰ ਕੇ ਦੱਸ ਦੇਣਾ)

ਤੂੰ ਬੋਲੀ ਮਾਰੀ ਸੀ ਕਿ ਆਪਣੀ ਭੈਣ, ਵਿਧਵਾ ਨੂੰ ਹੋਰ ਖਸਮ ਕਰਾ ਦਿਆਂ। ਜਦ ਤੀਕ ਮੈਂ ਤੇਰੀ ਬੋਲੀ ਨਹੀਂ ਲਾਹ ਲੈਂਦਾ, ਆਪਣਾ ਜੀਉਣਾ ਹਰਾਮ।

ਸ਼ੇਅਰ ਕਰੋ

📝 ਸੋਧ ਲਈ ਭੇਜੋ