ਬੂਹੇ ਤੇ ਚਿਖਾ ਬਲਣੀ

- (ਘਰ ਵਿੱਚ ਧੀ ਦਾ ਬੰਨੇ ਹੋਣਾ)

ਜਿਹੜੀ ਅੰਮਾ ਦੇ ਬੂਹੇ ਤੇ ਚਿਖਾ ਬਲਦ, ਬੁਰਕੀ ਕਿਸ ਤਰਾਂ ਸੰਘ ਲੰਘਾ ਲਏਗੀ ? ਜਿਹੜੇ ਵੀਰ ਦੀ ਭੈਣ ਮੁਟਿਆਰ ਵਿਧਵਾ, ਭਾਬੀ ਸੂਹੇ ਸਾਰੇ ਕੀਕਰ ਲਾ ਲਵੇਗੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ