ਬੋਰੀ (ਥੈਲੀ) ਦਾ ਮੂੰਹ ਖੋਲ੍ਹ ਦੇਣਾ

- (ਖੁੱਲ੍ਹੇ ਦਿਲ ਨਾਲ ਖ਼ਰਚ ਕਰਨਾ)

ਉਸ ਤਰ੍ਹਾਂ ਤੇ ਸ਼ਾਮੂ ਸ਼ਾਹ ਬੜਾ ਸੂਮ ਹੈ ਪਰ ਪੁੱਤ ਦੇ ਵਿਆਹ ਤੇ ਉਸ ਨੇ ਕਮਾਲ ਕਰ ਵਿਖਾਇਆ ਹੈ। ਸਿੱਧਾ ਬੋਰੀ ਦਾ ਮੂੰਹ ਖੋਲ੍ਹ ਕੇ ਰੱਖ ਦਿੱਤਾ ਤੇ ਅੰਨ੍ਹਾ ਖ਼ਰਚ ਕੀਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ