ਬੁਘਦੂ ਬੁਲਾ ਦੇਣਾ

- (ਨਾਸ਼ ਕਰ ਦੇਣਾ, ਅਰਾੜ ਕੱਢ ਦੇਣੇ)

ਇਹ ਸਹੁਰਾ ਮੋਚੀ ਉਲਟ ਗੱਲ ਕਰੂ । ਊਂ ਆਖਣ ਨੂੰ ਖਬਾਰ (ਅਖਬਾਰ) ਪੜ੍ਹਦਾ ਏ, ਪਰ ਇਉਂ ਨਹੀਂ ਪਤਾ ਜਰਮਨ ਦੇ ਉੱਡਦੇ ਬੰਬਾਂ ਨੇ ਸਾਰਿਆਂ ਦਾ ਬੁਘਦੂ-ਬੁਲਾ ਦਿੱਤਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ