ਬੁਝਿਆ ਬੁਝਿਆ ਹੋਣਾ

- (ਉਦਾਸ ਤੇ ਚਿੰਤਾਤਰ, ਮੂੰਹ ਤੇ ਖੇੜਾ ਨਾ ਹੋਣਾ)

ਜਿਸ ਦਿਨ ਦਾ ਸੁਰੇਸ਼ ਲੜ ਕੇ ਗਿਆ ਸੀ, ਕੇਦਾਰ ਬਾਬੂ ਦਾ ਮਨ ਬੁਝਿਆ ਬੁਝਿਆ ਸੀ । ਉਹ ਵਾਪਸ ਆ ਕੇ ਕੀ ਕਰੇਗਾ, ਕੀ ਨਾ ਕਰੇਗਾ ਇਕ ਤਾਂ ਇਹ ਚਿੰਤਾ ਸੀ ਤੇ ਇਸ ਤੋਂ ਬਿਨਾਂ ਏਸ ਬਾਰੇ ਉਨ੍ਹਾਂ ਨੇ ਆਪ ਕੀ ਕਰਨਾ ਏ, ਇਹ ਫਿਕਰ ਉਹਨਾਂ ਨੂੰ ਨਿਢਾਲ ਕਰ ਰਿਹਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ