ਬੁੱਕਲ ਵਿੱਚ ਹੱਸਣਾ

- (ਮੂੰਹ ਨੀਵਾਂ ਕਰਕੇ ਹੱਸਣਾ)

ਮਿੱਤ੍ਰਾਂ ਨੇ ਮਿੱਤ੍ਰਘਾਤ ਕਰਕੇ ਉਸਨੂੰ ਸੁੱਤੇ ਪਿਆਂ ਪਕੜਾ ਦਿੱਤਾ। ਪਕੜੇ ਜਾਣ ਤੇ ਉਹ ਦੰਦ ਤੇ ਬੜੇ ਪੀਂਹਦਾ ਸੀ ਪਰ ਕੀ ਬਣ ਸਕਦਾ ਸੀ। ਮਿੱਤ੍ਰ ਪਰ੍ਹੇ ਖੜੇ ਬੁੱਕਲ ਵਿੱਚ ਹੱਸ ਰਹੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ