ਬੁੱਕੀਂ ਡੋਹਲਣਾ

- (ਦਬਾਦਬ ਨੁਕਸਾਨ ਕਰਨਾ)

ਮੈਂ ਘਰ ਬਰਬਾਦ ਨਹੀਂ ਕਰ ਸਕਦੀ । ਆਦਮੀ ਜੇ ਬੁੱਕੀਂ ਬੁੱਕੀਂ ਡੋਹਲੇ ਤਾਂ ਵੀ ਘਰ ਖ਼ਰਾਬ ਨਹੀਂ ਹੋ ਸਕਦਾ ਪਰ ਤੀਵੀਂ ਜੇ ਸੂਈ ਸੂਈ ਕਰ ਕੇ ਵੀ ਕੁਰੇਦੇ ਤਾਂ ਵੀ ਚਾਰ ਦਿਨਾਂ ਵਿੱਚ ਈ ਘਰ ਦਾ ਪਾਟਣਾ ਹੋ ਜਾਂਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ