ਬੁੱਲੇ ਲੁੱਟਣੇ

- (ਐਸ਼-ਮੌਜ ਕਰਨੀ)

ਜਿਨ੍ਹਾਂ ਵਲਾਇਤ ਦਾ ਪਾਣੀ ਪੀਤਾ ਏ ਉਨ੍ਹਾਂ ਦਾ ਨਾਮ ਹੀ ਨਾ ਲਓ। ਸਾਡੀ ਤੇ ਕਿਸੇ ਗੱਲ ਨੂੰ ਪਸਿੰਦ ਹੀ ਨਹੀਂ ਕਰਦੇ। ਇਨ੍ਹਾਂ ਨੂੰ ਤਾਂ ਬੱਸ ਮੇਮਾਂ ਹੀ ਟੱਕਰਦੀਆਂ ਜੇ। ਜਦ ਤਕ ਪੈਸਾ ਪੱਲੇ ਹੋਇਆ, ਬੁੱਲੇ ਲੁੱਟੇ, ਫੇਰ ਤੂੰ ਕੌਣ ਤੇ ਮੈਂ ਕੌਣ ?

ਸ਼ੇਅਰ ਕਰੋ

📝 ਸੋਧ ਲਈ ਭੇਜੋ