ਬੁਰਾ ਪਾਉਣਾ

- (ਪਤੀ ਦੀ ਮੌਤ ਮਗਰੋਂ ਵਿਧਵਾ ਨੂੰ ਸੰਬੰਧੀਆਂ ਵੱਲੋਂ ਰੁਪਏ ਕੱਪੜੇ ਦਿੱਤੇ ਜਾਣੇ)

ਵਿਚਾਰੀ ਨੂੰ ਵਿਆਹਿਆਂ ਵਰ੍ਹਾ ਵੀ ਨਹੀਂ ਹੋਇਆ। ਜਦੋਂ ਬੁਰਾ ਪਾਉਣ ਲੱਗਾ, ਸਾਰਾ ਪਿੰਡ ਰੋਣ ਲੱਗ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ