ਬੁਰੀ ਵਾ ਵਗਣੀ

- (ਭੈੜਾ ਰਿਵਾਜ ਤੁਰਨਾ)

ਸਾਡੇ ਦੇਸ ਵਿੱਚ ਇਹ ਬੁਰੀ ਵਾ ਵਗੀ ਹੋਈ ਏ, ਕਿ ਸੱਸਾਂ ਨਿਨਾਣਾਂ ਆਪਣੀਆਂ ਨੂੰਹਾਂ ਭਰਜਾਈਆਂ ਨੂੰ ਸਤਾਣਾ ਤੇ ਤੰਗ ਕਰਨਾ ਆਪਣਾ ਫਰਜ਼ ਸਮਝਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ