ਚਾ ਚੜ੍ਹਨਾ

- (ਖ਼ੁਸ਼ੀ ਚੜ੍ਹਨੀ)

ਰੱਜੀ ਆਪਣੇ ਪਤੀ ਨਵਾਬ ਦੀ ਬੜੀ ਸੇਵਾ ਕਰਦੀ। ਜਦੋਂ ਘਰ ਮੁੜਦਾ ਉਹਦੀ ਨਜ਼ਰ ਲਾਂਹਦੀ। ਰਾਤੀ ਸੌਣ ਲੱਗਿਆਂ ਧੂਪ ਧੁਖਾਂਦੀ । ਜਿਤਨਾ ਚਿਰ ਉਹ ਘਰ ਰਹਿੰਦਾ, ਇਹਨੂੰ ਇਕ ਚਾ ਜਿਹਾ ਚੜ੍ਹਿਆ ਰਹਿੰਦਾ ਤੇ ਹਰ ਘੜੀ ਹਰ ਪਲ ਉਸਦੇ ਆਹਰ ਲੱਗੀ ਰਹਿੰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ