ਚਾਬੀ ਮਰੋੜਨਾ

- (ਗੱਲੀਂ ਲਾਉਣਾ, ਕਿਸੇ ਪਾਸੇ ਧਿਆਨ ਲਾਉਣਾ)

ਸਾਡਾ ਸ਼ੇਰ ਫੇਰ ਗਿਆ ਈ ਭਾਈਏ ਦੀ ਚਾਬੀ ਮਰੋੜਨ। ਬੱਸ ਫਿਰ ਭਾਈਆ ਆਪਣੇ ਆਪ ਹੀ ਗੱਲਾਂ ਕਰਦਾ ਜਾਏਗਾ, ਤੁਸੀਂ ਸੁਣੀ ਚੱਲਿਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ