ਚਾਦਰ ਉੱਜਲੀ ਨਾ ਹੋਣਾ

- (ਗਈ ਇੱਜ਼ਤ ਵਾਪਸ ਨਾ ਆ ਸਕਣੀ)

ਜਿਹੜੀ ਤੁਹਮਤ ਲੱਗ ਗਈ ਉਸ ਨਾਲ ਚਾਦਰ ਤੇ ਢਾਗ਼ੀ ਹੋ ਗਈ; ਹੁਣ ਇਸ ਦਾ ਉੱਜਲਾ ਹੋ ਸਕਣਾ ਅਸੰਭਵ ਹੈ, ਭਾਵੇਂ ਉਹ ਤੇਲ ਦੇ ਤਪਦੇ ਕੜਾਹ ਵਿਚ ਹੱਥ ਪਾ ਦੇਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ