ਚਾਘੀਆਂ ਮਾਰਨੀਆਂ

- (ਕਿਸੇ ਦਾ ਨੁਕਸਾਨ ਵੇਖ ਕੇ ਬਹੁਤ ਖ਼ੁਸ਼ ਹੋਣਾ ਤੇ ਮਖੌਲ ਠੱਠਾ ਕਰਨਾ)

ਜਦੋਂ ਸਾਨੂੰ ਮੁਕੱਦਮੇ ਵਿੱਚ ਹਾਰ ਹੋਈ ਤਾਂ ਦੁਸ਼ਮਣਾਂ ਨੇ ਤੇ ਚਾਘੀਆਂ ਮਾਰਨੀਆਂ ਹੀ ਸਨ, ਸੱਜਣ ਵੀ ਉਨ੍ਹਾਂ ਨਾਲ ਰਲ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ